Sangrur News : ਘਰਾਂ ‘ਚ ਬਰਸਾਤੀ ਪਾਣੀ ਵੜਨ ਕਰਕੇ ਪਿੰਡ ਹਰਿਆਊ ਦੇ ਲੋਕ ਹੋਏ ਬੇਘਰ ,ਸਕੂਲ ‘ਚ ਰਹਿਣ ਲਈ ਮਜਬੂਰ

Sangrur News : ਘਰਾਂ 'ਚ ਬਰਸਾਤੀ ਪਾਣੀ ਵੜਨ ਕਰਕੇ ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਨੇੜਲੇ ਪਿੰਡ ਹਰਿਆਊ ਦੇ ਲੋਕ ਬੇਘਰ ਹੋ ਗਏ ਹਨ। ਜਿਸ ਕਰਕੇ ਲੋਕ ਸਕੂਲ ਵਿੱਚ ਰਹਿਣ ਲਈ ਮਜਬੂਰ ਹਨ। ਬਰਸਾਤੀ ਪਾਣੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮੈਡੀਕਲ ਸਹੂਲਤਾਂ ਦਿੱਤੀ ਗਈ। ਬਰਸਾਤੀ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਜਾਗਰੂਕ ਕੀਤਾ ਗਿਆ | Source: PTC News
Ralated News
0. Punjab floods Live Updates: State on high alert as Sukhna and Bhakra floodgates opened; Army called in to rescue villagers - PTC News1. Punjab Weather LIVE Updates: Seven Punjab districts hit by floods; Madhopur headworks floodgate breach leaves 50 stranded - PTC News
2. PTC News gets new CEO & Editor-in-Chief - Babushahi News
3. Voice of Punjab 15 - PTC Punjabi
4. Punjab weather update: IMD issues heatwave alert for Punjab till June 11; temperatures may cross 45°C in several districts - PTC News
5. Punjab De Super Chef 8 - PTC Punjabi
6. Punjab-Haryana Water Dispute LIVE UPDATES | Punjab-Haryana Water Dispute LIVE UPDATES | Punjab CM stands firm on not releasing water; his Haryana reacts - PTC News
7. Flames celebrity interview - PTC Punjabi
8. Shiromani Akali Dal new president election live: Sukhbir Singh Badal re-elected as SAD president for fourth term - PTC News
9. Miss PTC Punjabi - PTC Punjabi